ਵਿਆਪਮ ਘਪਲਾ-ਸੀ.ਬੀ.ਆਈ ਜਾਂਚ ਨੂੰ ਲੈ ਕੇ ਹਾਈਕੋਰਟ 'ਚ ਸੁਨਵਾਈ

ਜਲੰਧਰ,8 ਜੂਨ(ਬਿਊਰੋ)ਮੱਧ ਪ੍ਦੇਸ਼ ਸਰਕਾਰ ਨੇ ਵਿਆਪਮ ਕੇਸ ਅਤੇ ਮੋਤਾਂ ਦੀ ਸੀ.ਬੀ.ਆਈ ਜਾਂਚ ਕਰਨ ਦੇ ਲਈ ਹਾਈਕੋਰਟ 'ਚ ਆਵੇਦਨ ਦਾਖਿਲ ਕਰ ਦਿੱਤਾ।ਇਸ ਤੇ ਅੱਜ ਸੁਣਵਾਈ ਹੋਵੇਗੀ।ਇਸ ਵਿੱਚ ਅੱਜ ਮੁੱਖ ਮੰਤਰੀ ਸ਼ਿਵਰਾਜ਼ ਚੋਹਾਨ ਦਿੱਲੀ ਆਉਣ ਦੀ ਸੰਭਾਵਨਾ ਹੈ।