ਪ੍ਰਦੀਪ ਖੁੱਲਰ ਦੀਆ ਗਤੀਵਿਧੀਆ ਨੂੰ ਦੇਖਦੇ ਹੋਏ ਪਾਰਟੀ ਵੱਲੋ ਭੇਜਿਆ ਨੋਟਿਸ

ਜਲੰਧਰ 12 (ਸ਼ੈਲੀ)ਜੂਨ ਅੱਜ ਦੇ ਅਖਬਾਰਾ 'ਚ ਪ੍ਰਦੀਪ ਖੁੱਲਰ ਦੇ ਖਿਲਾਫ ਜੋ ਖਬਰ ਛਪੀ ਜਿਸ ਤੋ ਪ੍ਰਦੀਪ ਖੁੱਲਰ ਦੀਆ ਗਤੀਵਿਧੀਆ ਨੂੰ ਦੇਖਦੇ ਹੋਏ ਅਤੇ ਉਸਦੇ ਖਿਲਾਫ ਜੋ 'ਪੁਲਿਸ ਕਾਰਵਾਈ' ਹੋਈ ਹੈ। ੳੋੋੁਸ ਤੋ ਭਾਜਪਾ ਦੀ ਇਮੇਜ ਦੇ ਨਾਲ-ਨਾਲ ਪਾਰਟੀ ਨੂੰ ਦੁੱਖ ਹੋਇਆ ਹੈ।ਜਿਸ ਨੂੰ ਦੇਖਦੇ ਹੋਏ ਜਿਲਾ ਭਾਜਪਾ ਦੇ ਮੈਬਰ ਸੁਭਾਸ਼ ਸੂਦ ਐਡਵੋਕੇਟ ਨੇ ਪ੍ਰਦੀਪ ਖੁੱਲਰ ਨੂੰ ਭਾਜਪਾ ਵਪਾਰ ਸੇੈੱਲ ਦੇ ਜਿਲਾ ਕੋ-ਕਨਵੀਨੋਰ ਦੇ ਪਦ ਤੋ ਹਟਾ ਦਿੱਤਾ ਹੈ ।ਸ਼੍ਰੀ ਸੁਭਾਸ ਸ਼ੂਦ ਨੇ ਕਿਹਾ ਹੈ ਕਿ ਉਸਨੂੰ ਪਾਰਟੀ ਵੱਲੋ 'ਕਾਰਨ ਦੱਸੋ 'ਨੋਟਿਸ ਭੇਜਿਆ ਜਾ ਰਿਹਾ ਹੇੈ ਕਿ 'ਕਿਊ ਨਾ ਉਸ ਦੀ ਪਾਰਟੀ ਦੀ ਮੈਂਬਰ ਸ਼ਿਪ ਰੱਦ ਕਰ ਦਿੱਤੀ ਜਾਵੇ 
For more news updates visit:- www.punjab24news.com