ਬਰਿੱਕਸ ਅਤੇ ਅੇਸ ਸੀ ਓ ਸ਼ਿਖਰ ਸੰਮੇਲਨ ਲਈ ਮੋਦੀ ਰੂਸ ਪਹੁੰਚਣਗੇ

8 ਜੂਨ,(ਬਿਊਰੋ)ਪੀ.ਐਮ ਨਰਿੰਦਰ ਮੋਦੀ ਬਰਿੱਕਸ ਅਤੇ ਸ਼ੰਘਈ ਸਿਖਰ ਸੰਮੇਲਨ 'ਚ ਭਾਗ ਲੈਣ ਲਈ ਤਿੰਨ ਦਿਨ ਦੀ ਯਾਤਰਾ ਤੇ ਅੱਜ ਰੂਸ ਦੇ ਉਫਾ ਸ਼ਹਿਰ ਪਹੁੰਚਣਗੇ।ਇਸ ਦੌਰਾਨ ਉਹਨਾਂ ਦੀ ਪਾਕਿਸਤਾਨ ਦੇ ਪ੍ਧਾਨ ਮੰਤਰੀ ਨਵਾਜ਼ ਸਰੀਫ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਪਨਿੰਗ ਨਾਲ ਮੁਲਾਕਾਤ ਹੋ ਸਕਦੀ ਹੈ।