ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਅੰਨਾ ਫਿਰ ਰਾਮਲੀਲਾ ਮੈਦਾਨ 'ਚ ਕਰਨਗੇ ਅਨਸ਼ਨ

ਨਵੀਂ ਦਿੱਲੀ,ਭੂਮੀ ਅਧਿਗ੍ਹਿਣ ਅਤੇ ਸੈਨਾ 'ਚ 'ਵਨ ਰੈਂਕ ਵਨ' ਪੈਂਸ਼ਨ ਤੇ ਕੇਂਦਰ ਦੀਆ ਨੀਤੀਆ ਤੋਂ ਨਾਰਾਜ਼ ਅੰਨਾ ਹਜ਼ਾਰੇ ਨੇ ਦੋ ਅਕਤੂਬਰ ਨੂੰ ਦਿੱਲੀ ਦੇ ਰਾਸਲੀਲਾ ਮੈਦਾਨ 'ਚ ਅਨਿਸ਼ਚਿਤਕਾਲ ਅਨਸ਼ਨ ਕਰਨ ਦਾ ਫੈਸਲਾ ਕੀਤਾ ਹੈ।
ਇਸ ਤੋਂ ਪਹਿਲਾਂ ਪ੍ਸਿੱਧ ਸਮਾਜਸੇਵੀ ਅੰਨਾ ਹਜ਼ਾਰੇ ਨੇ ਰਾਮ ਲੀਲਾ ਮੈਦਾਨ 'ਚ ਆਮਰਨ ਅਨਸ਼ੰਨ ਕੀਤਾ ਸੀ ਅਤੇ ਮਜ਼ਬੂਰ ਹੋ ਕੇ ਲੋਕਬਿਲ ਪਾਸ ਕਰਨਾ ਪਿਆ।