ਯਾਦਵ ਦੀ ਸੰਪਤੀ ਦੀ ਜਾਂਚ ਸੀ.ਬੀ.ਆਈ ਕਰੇਗੀ

16 ਜੁਲਾਈ(ਬਿਊਰੋ) ਨੋਇਡਾ ਦੇ ਘਪਲੇ ਤੋਂ ਅਰਬਾਂ ਰੁਪਏ ਦਾ ਸਮਰਾਜ ਖੜਾ ਕਰਨ ਵਾਲੇ ਇੰਜੀਨੀਆਰ ਯਾਦਵ ਸਿੰਘ ਦੀ ਸੰਪਤੀ ਦੀ ਸੀ.ਬੀ.ਆਈ ਵੱਲੋਂ ਜਾਂਚ ਹੋਵੇਗੀ।ਆਈ.ਪੀ.ਐਸ ਅਧਿਕਾਰੀ ਅਮਿਤਾਭ ਠਾਕੁਰ ਦੀ ਪਤਨੀ ਨੁਤਨ ਠਾਕੁਰ ਦੀ ਯਾਦਵ ਸਿੰਘ ਦੇ ਮਾਮਲੇ 'ਚ ਜਨਹਿਤ ਜਾਚਿਕਾ ਤੇ ਇਲਾਹਾਬਾਦ ਹਾਕਈਕੋਰਟ ਦੀ ਲਖਨਊ ਖੰਡਪੀਠ ਨੇ ਸੀ.ਬੀ.ਆਈ ਜਾਂਚ ਦਾ ਫੈਸਲਾ ਸੁਨਾਇਆ।