ਜਲੰਧਰ(ਸ਼ੱਮੀ)ਅੇਸੋਸੀਏਸਨ ਵੱਲੋਂ ਅੱਜ ਜੀ ਐਸ ਟੀ ਤੇ ਇੱਕ ਸੈਮੀਨਾਰ ਕਰਵਾਇਆ ਗਿਆ।ਜਿਸ 'ਚ ਸ਼ੀ੍ ਨਰੇਸ਼ ਚਾਵਲਾ ਐਡਵੋਕੇਟ ਨੇ ਅਧਿਕਾਰੀਆਂ ਨੂੰ ਆਉਣ ਵਾਲੇ ਜੀ ਐਸ ਟੀ ਵਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਵਿੱਚ ਹਿੱਸਾ ਲੈ ਰਹੇ ਅਧਿਕਾਰੀਆ ਨੇ ਆਪਣੀਆ ਦੁਵਿਧਾਵਾਂ ਬਾਰੇ ਪ੍ਸ਼ਨ ਵੀ ਪੁੱਛੇ,ਜਿਨ੍ਹਾਂ ਦਾ ਸ਼ੀ੍ ਚਾਵਲਾ ਨੇ ਸੋਖੇ ਤਰੀਕੇ ਨਾਲ ਜਵਾਬ ਦਿੱਤੇ।
ਇਸ ਮੌਕੇ ਤੇ ਸ਼ੀ੍ ਅਸ਼ਵਨੀ ਅਗਰਵਾਲ(ਪਰੇਜ਼ੀਡੈਂਟ),ਸ਼ੀ੍ ਸ਼ਾਂਤ ਕੁਮਾਰ(ਜਨਰਲ ਸੈਕਟਰੀ)ਸ਼ੀ੍ ਵਿਨੋਦ ਗੁਪਤਾ,ਸ਼ੀ੍ ਰਜਿੰਦਰ ਕਪੂਰ ਜੇ ਐਮ ਪੀ, ਸ਼ੀ੍ ਅਰਵਿੰਦ ਅਬੁਲ,ਸ਼ੀ੍ ਰਾਜਕਰ ਗੁਪਤਾ,ਸ਼ੀ੍ ਪਵਨ ਗੋਇਲ,ਸ਼ੀ੍ ਅਨੁਜ ਕਪੂਰ,ਸ਼ੀ੍ ਰਿਸ਼ਵ ਕਪੂਰ,ਸ਼ੀ੍ ਸਚਿਨ ਗੁਪਤਾ,ਸ਼ੀ੍ ਨਿਸ਼ਾਂਤ ਖੰਨਾਂ ਆਦਿ ਮੋਜ਼ੂਦ ਸਨ।
