ਜਲੰਧਰ, 17 ਜੁਲਾਈ 2015-(ਹਰਪੀ੍ਤ ) ਡਿਪਟੀ ਕਮਿਸ਼ਨਰ ਸ਼ੀ੍ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਮਿਤੀ 18 ਜੁਲਾਈ 2015 ਨੂੰ ਪੰਜਾਬ ਸਰਕਾਰ ਵੱਲੋਂ ਪੂਰੇ ਰਾਜ ਵਿਚ ਈਦ-ਉੱਲ-ਫ਼ਿਤਰ ਦੀ ਗਜ਼ਟਿਡ ਛੁੱਟੀ ਪਹਿਲਾਂ ਹੀ ਘੋਸ਼ਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਜਲੰਧਰ ਦੇ ਸਮੂਹ ਸਕੂਲਾਂ-ਕਾਲਜਾਂ ਵਿਚ ਵੀ ਇਸ ਦਿਨ ਛੁੱਟੀ ਹੋਵੇਗੀ।
For
more news updates please visit-www.punjab24news.com

