ਜਲੰਧਰ, 17 ਜੁਲਾਈ 2015-(ਹਰਪੀ੍ਤ )ਡਿਪਟੀ ਕਮਿਸ਼ਨਰ ਜਲੰਧਰ ਸ਼ੀ੍ ਕਮਲ ਕਿਸ਼ੋਰ ਯਾਦਵ ਨੇ ਅੱਜ ਪ੍ਰਬੰਧਕੀ ਅਤੇ ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਜ਼ਿਲ੍ਹੇ ਦੇ 12 ਦਰਜਾ-3 ਕਰਮਚਾਰੀਆਂ ਦੀਆਂ ਤੁਰੰਤ ਪ੍ਰਭਾਵ ਨਾਲ ਬਦਲੀਆਂ ਅਤੇ ਅਡਜਸਟਮੈਂਟਾਂ ਕੀਤੀਆਂ ਹਨ। ਇਨ੍ਹਾਂ ਕਰਮਚਾਰੀਆਂ ਵਿਚ ਸ਼ੀ੍ ਪ੍ਰੇਮ ਕੁਮਾਰ ਏ.ਐਸ.ਡੀ.ਏ ਐਸ.ਡੀ.ਐਮ.ਦਫ਼ਤਰ ਫਿਲੌਰ ਨੂੰ ਵਧੀਕ ਚਾਰਜ ਤਹਿਸੀਲ ਅਸਿਸਟੈਂਟ ਫਿਲੌਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸ਼ੀ੍ ਮਹੇਸ਼ ਕੁਮਾਰ ਨਜਾਰਤ ਸ਼ਾਖਾ ਨੂੰ ਵਧੀਕ ਚਾਰਜ ਆਰ.ਆਈ.ਏ.ਸ਼ਾਖਾ ਬਦਲਿਆ ਗਿਆ ਹੈ। ਸ਼ੀ੍ ਰਾਹੁਲ ਕੱਕੜ ਡੀ.ਆਰ.ਏ.ਆਰ.ਸਾਖਾ ਨੂੰ ਵਧੀਕ ਚਾਰਜ ਨਜ਼ਾਰਤ ਸ਼ਾਖਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸ਼ੀ੍ ਤਲਵਿੰਦਰ ਸਿੰਘ ਰਾਣਾ ਆਰ.ਸੀ.ਦਫ਼ਤਰ ਤਹਿਸੀਲਦਾਰ ਜਲੰਧਰ-1 ਨੂੰ ਰੀਡਰ ਟੂ ਨਾਇਬ ਤਹਿਸੀਲਦਾਰ ਜਲੰਧਰ-1, ਸ਼ੀ੍ ਅਮਿਤ ਆਨੰਦ ਐਸ.ਡੀ.ਐਮ.ਦਫ਼ਤਰ ਜਲੰਧਰ-1 ਨੂੰ ਰੀਡਰ ਟੂ ਨਾਇਬ ਤਹਿਸੀਲਦਾਰ ਲੋਹੀਆਂ, ਸ਼ੀ੍ ਸਤਿੰਦਰ ਪਾਲ ਨੂੰ ਆਰ.ਸੀ ਨੂਰਮਹਿਲ ਨੂੰ ਐਸ.ਡੀ.ਐਮ.ਦਫ਼ਤਰ ਨਕੋਦਰ, ਸ਼ੀ੍ ਜਸਵਿੰਦਰ ਸਿੰਘ ਫੁੱਟਕਲ ਸ਼ਾਖਾ ਨੂੰ ਆਰ.ਸੀ.ਸਬ ਤਹਿਸੀਲ ਆਦਮਪੁਰ ਵਿਖੇ ਬਦਲਿਆ ਗਿਆ ਹੈ। ਇਸੇ ਤਰ੍ਹਾਂ ਸ਼ੀ੍ ਪੂਰਨ ਚੰਦ ਡੀ.ਆਰ.ਏ.(ਐਮ) ਸ਼ਾਖਾ ਨੂੰ ਵਧੀਕ ਚਾਰਜ ਰੀਡਰ ਟੂ ਜ਼ਿਲ੍ਹਾ ਮਾਲ ਅਫਸਰ ਦਿੱਤਾ ਗਿਆ ਹੈ। ਸ਼ੀ੍ ਪਰਮਜੀਤ ਸਿੰਘ ਫੁੱਟਕਲ ਸ਼ਾਖਾ ਨੂੰ ਆਰ.ਸੀ. ਸਬ ਤਹਿਸੀਲ ਨੂਰਮਹਿਲ, ਸ਼ੀ੍ਮਤੀ ਰਾਜਬੀਰ ਕੌਰ ਸਦਰ ਕਾਨੂੰਗੋ ਸ਼ਾਖਾ ਨੂੰ ਫੁੱਟਕਲ ਸ਼ਾਖਾ, ਸ਼ੀ੍ ਪ੍ਰਮੋਦ ਕੁਮਾਰ ਬਿੱਲ ਕਲਰਕ ਤਹਿਸੀਲ ਦਫ਼ਤਰ ਜਲੰਧਰ-1 ਨੂੰ ਡੀ.ਆਰ.ਏ (ਟੀ) ਸ਼ਾਖਾ ਅਤੇ ਸ਼ੀ੍ਮਤੀ ਸੰਦੀਪ ਕੌਰ ਡੀ. ਆਰ. ਏ (ਟੀ) ਸ਼ਾਖਾ ਨੂੰ ਬਿੱਲ ਕਲਰਕ ਤਹਿਸੀਲ ਦਫ਼ਤਰ ਜਲੰਧਰ-1 ਲਗਾਇਆ ਗਿਆ ਹੈ।
ਇਨ੍ਹਾਂ ਬਦਲੀਆਂ ਤੋਂ ਪਹਿਲਾਂ 30-6-2015 ਨੂੰ ਕੀਤੀਆਂ ਗਈਆਂ ਅਡਜਸਟਮੈਂਟਾਂ ਵਿਚੋਂ ਸ਼ੀ੍ ਪਵਨ ਕੁਮਾਰ ਅਤੇ ਸ਼ੀ੍ ਤਲਵਿੰਦਰ ਸਿੰਘ ਰਾਣਾ ਦੀ ਬਦਲੀ ਦੇ ਹੁਕਮ ਰੱਦ ਕੀਤੇ ਗਏ
For
more news updates please visit-www.punjab24news.com

