ਸਿੱਕਲ ਇੰਡੀਆ ਕੈਂਪੇਨ 'ਚ ਬੋਲੇ ਪੀ.ਐਮ "ਹਮਨੇ ਗਰੀਬੀ ਦੇ ਖਿਲਾਫ ਜੰਗ ਛੇੜ ਦੀ ਹੈ"

ਪ੍ਧਾਨ ਮੰਤਰੀ ਨੇ ਸਕਿੱਲ ਕੈਂਪੇਨ ਦਾ ਲੋਗੋ ਵੀ ਜ਼ਾਰੀ 
ਨਵੀਂ ਦਿੱਲੀ,ਪ੍ਧਾਨ ਮੰਤਰੀਨਰਿੰਦਰ ਮੋਦੀ ਜ਼ਮੀਨੀ ਸਤਰ ਤੇ ਕੁਸ਼ਲ ਮਾਨਵ ਸ਼ਕਤੀ ਦੇ ਨਿਰਮਾਣ ਦੇ ਲਈ ਬੁੱਧਵਾਰ ਨੂੰ ਪ੍ਧਾਨ ਮੰਤਰੀ ਨੇ ਕੋਸ਼ਲ ਵਿਕਾਸ ਯੋਜਨਾ ਦੀ ਸ਼ੁਰੂਆਤ ਕੀਤੀ।ਇਸ ਅਵਸਰ ਤੇ ਪ੍ਧਾਨ ਮੰਤਰੀ ਨੇ ਕਿਹਾ ਅੰਤਰ ਰਾਸ਼ਟਰੀ ਯੋਗ ਦਿਵਸ ਦੇ ਬਾਅਦ ਪੂਰਾ ਵਿਸ਼ਵ ਭਾਰਤ ਦੇ ਵੱਲ ਅਤੇ ਸਨਮਾਨ ਨਾਲ ਦੇਖ ਰਿਹਾ ਹੈ।
ਪ੍ਧਾਨ ਮੰਤਰੀ ਨੇ ਕਿਹਾ ਕਿ ਅਸੀ ਗਰੀਬੀ ਦੇ ਖਿਲਾਫ ਲੜਾਈ ਛੇੜ ਦਿੱਤੀ ਹੈ ਅਤੇ ਇਸ ਤੋਂ ਜਿੱਤ ਕੇ ਹੀ ਰਹਾਂਗੇ।ਇਸ ਲੜਾਈ ਹਰ ਗਰੀਬ ਸਾਡਾ ਸੈਨਿਕ ਹੈ ਅਤੇ ਸਭ ਤੋਂ ਵੱਡੀ 'ਵਰਕ ਫੋਰਸ' ਸਾਡੇ ਕੋਲ ਹੈ।
ਪ੍ਧਾਨ ਮੰਤਰੀ ਨੇ ਸਕਿੱਲ ਕੈਂਪੇਨ ਦਾ ਲੋਗੋ ਵੀ ਜ਼ਾਰੀ ਕਰ ਦਿੱਤਾ ਹੈ।।ਪ੍ਧਾਨ ਮੰਤਰੀ ਨੇ ਮੱਧ ਵਰਗ ਅਤੇ ਪਿਛੜੇ ਵਰਗ ਦੇ ਮਾਤਾ-ਪਿਤਾ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆ ਨੂੰ ਹੁਨਰਬੰਦ ਬਨਣ ਦੀ ਪ੍ਰੇਣਾ ਦੇਣ ਤਾਂਕਿ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਣ।
For more news updates please visit-www.punjab24news.com