ਜਲੰਧਰ,18 ਜੁਲਾਈ,ਪੰਜਾਬ ਦੀ ਸਭ ਤੋਂ ਸੁੰਦਰ ਅਤੇ ਸਾਫ-ਸੁਥਰੀ ਸਿਟੀ 'ਚ ਹੁਣ ਸਾਈਕਲ ਚਲਾਉਣ ਵਾਲਿਆ ਦਾ ਵੀ ਚਲਾਨ ਹੋਵੇਗਾ।ਆਵਾਜਾਈ ਨਿਯਮਾਂ ਦੇ ਪ੍ਤੀ ਸਾਈਕਲ ਚਾਲਕਾਂ ਦੀ ਲਾਪਰਵਾਹੀ ਨੂੰ ਦੇਖਦੇ ਹੋਏ ਚੰਡੀਗੜ੍ ਪੁਲਿਸ ਨੇ ਇਹ ਕਦਮ ਉਠਾਇਆ ਹੈ।ਇਹ ਵਿਵਸਥਾ ਜਲਦ ਹੀ ਲਾਗੂ ਹੋਵੇਗੀ।ਇਸ ਸੰਬੰਧ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਦੇਸ਼ ਦਿੱਤਾ ਹੈ।