ਜਲੰਧਰ,(ਬਿਊਰੋ)ਹੁਣ ਤੱਤਕਾਲ ਬੁਕਿੰਗ ਕਰਨੀ ਹੋਈ ਹੋਰ ਵੀ ਆਸਾਨ ਹੋ ਗਈ।ਪਹਿਲਾਂ 10 ਵਜੇ ਆਈ.ਆਰ.ਸੀ.ਟੀ.ਸੀ ਦੀ ਵੇਬਸਾਈਟ ਖੁੱਲ੍ਣ ਤੇ ਪਹਿਲੇ ਦੇ 15 ਮਿਨਟ ਬਹੁਤ ਪ੍ਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਇਸ ਤਰਾਂ ਨਹੀ ਹੋਵਗਾ ਕਿਉਂਕਿ ਹੁਣ ਆਈ.ਆਰ.ਸੀ.ਟੀ.ਸੀ ਦੁਆਰਾ ਦੋ ਨਵੇਂ ਸਰਵਰ ਲੱਗਣ ਨਾਲ ਜਿੱਥੇ ਪਹਿਲਾਂ ਜਿੱਥੇ 7,200 ਟਿਕਟਾਂ ਦੀ ਬੁਕਿੰਗ ਹੁੰਦੀ ਸੀ ਉੱਥੇ ਹੁਣ 14,000 ਤੋਂ ਵੱਧ ਟਿਕਟਾਂ ਦੀ ਬੁਕਿੰਗ ਕੀਤੀ ਜਾ ਰਹੀ ਹੈ।ਇਸ ਵੈਬਸਾਈਟ ਤੇ ਘੱਟੋ-ਘੱਟ ੩ ਕਰੋੜ ਰਜਿਸਟਰਡ ਯੂਜ਼ਰ ਹਨ,ਦੇਸ਼ ਦੀਆਂ 54% ਰੇਲ ਟਿਕਟਾਂ ਆਈ.ਆਰ.ਸੀ.ਟੀ.ਸੀ ਦੀ ਵੈਬਸਾਈਟ ਤੋਂ ਬੁੱਕ ਹੁੰਦੀਆ ਹਨ ਤੇ ਇਸ ਵੈਬਸਾਈਟ ਤੋਂ ਘੱਟੋ-ਘੱਟ 5.5-6.0 ਲੱਖ ਟਿਕਟਾਂ ਦੀ ਬੁਕਿੰਗ ਹੁੰਦੀ ਹੈ।ਇਹ ਦੁਨੀਆ ਦਾ ਸਭ ਤੋਂ ਵਿਅਸਤ ਪੋਰਟਲ ਹੈ।
For more news updates visit:- www.punjab24news.com
For more news updates visit:- www.punjab24news.com


