
ਨਵੀਂ ਦਿੱਲੀ,(ਪਰੀਤ) ਭਾਰਤੀ ਟੈਸਟ ਟੀਮ ਦੇ ਕੈਪਟਨ ਵਿਰਾਟ ਕੋਹਲੀ ਨੂੰ ਬੰਗਲਾਦੇਸ਼ ਜਾ ਕੇ ਮੈਚ ਜਿੱਤਣ ਦਾ ਖਾਸ ਮੋਕਾ ਮਿਲਿਆ ਹੈ। ਇਸ ਤੋਂ ਪਹਿਲਾਂ ਦੋ ਮੈਚਾਂ ਵਿੱਚ ਉਹਨਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ,ਹਾਲਾਂਕਿ ਦੂਸਰਾ ਮੈਚ ਡਰਾ ਹੋ ਗਿਆ ਸੀ।ਬਤੋਰ ਕੈਪਟਨ ਵਿਰਾਟ ਕੋਹਲੀ ਕੋਲ ਵਿਦੇਸ਼ ਵਿੱਚ ਸਿਰੀਜ਼ ਜਿਤਣ ਦਾ ਸ਼ਾਨਦਾਰ ਮੋਕਾ ਹੈ ਕਿਉਂਕਿ ਵਿਰਾਟ ਕੋਹਲੀ ਕੋਲ ਬੰਗਲਾਦੇਸ਼ ਦੇ ਮੁਕਾਬਲੇ ਮਜਬੁੂਤ ਟੀਮ ਹੈ। ਇਸ ਸਥਿਤੀ 'ਚ ਇੰਡੀਆ ਲਈ ਟੈਸਟ ਸੀਰੀਜ਼ ਜਿਤਣਾ ਮੁਸ਼ਕਿਲ ਨਹੀ ਹੇਵੇਗਾ।
For more news updates visit:- www.punjab24news.com
For more news updates visit:- www.punjab24news.com

