ਜਲੰਧਰ (ਬਿਊਰੋ)29 ਮਈ,ਦਿੱਲੀ ਆਈ.ਆਈ .ਟੀ ਮਦਰਾਸ ਮਾਮਲੇ ਦੇ ਖਿਲਾਫ ਕੇਂਦਰੀ ਮੰਤਰਾਲੇ ਦੁਆਰਾ ਆਈ ਰਿਪੋਰਟ ਕਾਰਨ ਕਾਂਗਰਸ ਨੈਸ਼ਨਲ ਸਟੂਡੇੈਂਟ ਯੂਨੀਅਨ (ਐਨ.ਐਸ.ਯੂ.ਆਈ)ਦੇ ਵਿਦਿਆਰਥੀਆਂ ਦੁਆਰਾ ਸਮਰਿਤੀ ਇਰਾਨੀ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਹਿਊਮਨ ਰਿਸੋਰਸ ਡਿਵਲੈਪਮੈਂਟ ਮਨਿਸਟਰ ਦੁਆਰਾ ਇੰਡੀਅਨ ਇਂੰਨਸਟੀਚਿਊਟ ਮਦਰਾਸ ਦੇ ਅੰਬੇਡਕਰ ਪੇਰਿਆਰ ਸਟੱਡੀ ਸਰਕਲ ਤੇ ਬੈਨ ਲਗਾਇਆ ਗਿਆ।ਇਸ ਫੈਸਲੇ ਦੇ ਵਿਰੋਧ 'ਚ ਐਨ.ਐਸ.ਯੂ.ਆਈ ਦੇ ਵਿਦਿਆਰਥੀਆਂ ਵੱਲੋਂ ਸਮਰਿਤੀ ਇਰਾਨੀ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ
For more news updates visit:-www.punjab24news.com
\



