ਜਲੰਧਰ (ਗਗਨ)-ਦਿੱਲੀ ਏਅਰਪੋਰਟ ਤੇ ਸਵੇਰੇ 4.30 ਵਜੇ ਤੁਰਕੀ ਤੋ ਆਏ ਇੱਕ ਵਿਅਕਤੀ ਕੋਲ 10 ਕੰਟੇਨਰਾਂ ਵਿੱਚੋ ਇਕ ਕੰਟੇਨਰ ਲੀਕ ਕਰ ਰਿਹਾ ਸੀ।ਇਸ ਗੱਲ ਦਾ ਪਤਾ ਉਸ ਸਮੇ ਲੱਗਾ ਜਦੋ ਆਸ-ਪਾਸ ਦੇ ਖੇਤਰਾਂ ਵਿੱਚਲੇ ਲੋਕਾਂ ਦੀਆਂ ਅੱਖਾਂ 'ਚ ਜਲਂਂਣ ਹੋਣ ਲੱਗ ਪਈ।ਇਸ ਦੋਰਾਨ ਦੋ ਵਿਅਕਤੀ ਜਖਮੀ ਹੋ ਗਏ।ਇਹਨਾ ਨੂੰ ਫੋਰਟੀਸ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।ਇਸ ਦੁਰਘਟਨਾ ਦੇ ਕਾਰਨ ਏਅਰਪੇਰਟ ਦੀਆਂ ਸਾਰੀਆ ਉਡਾਨਾਂ ਨੂੰ ਰੋਕ ਦਿੱਤਾ ਗਿਆ।ਏਅਰਪੌਰਟ ਦੇ ਕਾਰਗੋ- ਟਰਮੀਨਲ ਏਰੀਅੇ ਨੂੰ ਪੂ੍ਰੀ ਤਰਾ ਬੰਦ ਕਰ ਦਿੱਤਾ ਗਿਆ।
For more news visit:-www.punjab24news.com
For more news visit:-www.punjab24news.com


