
ਜਲੰਧਰ,(ਸ਼ੱਮੀ)ਅੱਜ ਹੁੰਮਸ ਭਰੀ ਗਰਮੀ 'ਚ ਰਾਹਗੀਰਾ ਲਈ ਪਠਾਨਕੋਟ ਰੋਡ ਮੈਨੁਫੈਕਚਰਸ ਅਸੋਸੀਏਸ਼ਨ ਦੁਆਰਾ ਠੰਡੀ ਮਿੱਠੀ ਛਬੀਲ ਦਾ ਲੰਗਰ ਲਗਾਇਆ ਗਿਆ।ਇਸ ਵਿੱਚ ਪ੍ਵੇਸ਼ ਕੁਮਾਰ,ਸੁਭਾਸ਼ ਚੋਧਰੀ,ਰਾਮ ਪਾਲ ਰਾਜੂ,ਅਸ਼ਵਨੀਕੁਮਾਰ,ਹਰਜਿੰਦਰ ਸਿੰਘ ਲਾਡੀ,ਵਿੱਕੀ,ਅਰਚਿਤ,ਗਗਨ,ਬਾਨੂ,ਪਿ੍ੰਸ ਵਲੋਂ ਮੁਹੱਲੇ ਵਿੱਚ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।ਇੰਨੀ ਗਰਮੀ ਵਿੱਚ ਲੋਕਾਂ ਨੂੰ ਠੰਡਾ ਤੇ ਮਿੱਠਾ ਪਾਣੀ ਪਿਲਾ ਕੇ ਲੋਕਾਂ ਕੋਲੋ ਅਸੀਸਾਂ ਲਈਆ ਗਈਆ।

