ਜਲੰਧਰ 11ਜੂਨ(ਬਿਊਰੋ)ਪੋਪ ਗਾਇਕ ਮੀਕਾ ਸਿੰਘ ਨੂੰ ਪ੍ਰਸ਼ੰਸਕ ਨੂੰ ਥੱਪੜ ਮਾਰਨ ਦੇ ਦੋਸ਼ ਵਿੱਚ ਅੱਜ ਗਿ੍ਫਤਾਰ ਕਰ ਲਿਆ ਕਰ ਲਿਆ ਗਿਆ।ਦਿੱਲੀ ਪੁਲਸ ਸੂਤਰਾਂ ਅਨੁਸਾਰ ਮੀਕਾ ਨੂੰ ਦਿੱਲੀ ਦੇ ਇੰਦਰੀਪੁਰੀ ਥਾਣੇ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ।ਉਹਨਾਂ 'ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੂੰ ਜਮਾਨਤ ਤੇ ਰਿਹਾਅ ਕਰ ਦਿੱਤਾ ਗਿਆ।
For more news updates
visit:- www.punjab24news.com


