ਕਰਨਾਲ/ਮੰਡੀ ਗੋਬਿੰਦਗੜ ੨੮ ਅਪ੍ੇਲ ਪੰਜਾਬ ਦੌਰੇ ਦੋਰਾਨ ਕਂਗਰਸੀ ਨੇਤਾ ਰਾਹੁਲ ਗਾਂਧੀ ਨੇ ਪੰਜਾਬ ਦੇ ਿਕਸਾਨਾਂ ਨਾਲ ਗਲਬਾਤ ਕੀਤੀ।ਿੲਸ ਦੌਰਾਨ ਿਕਸਾਨਾਂ ਨੇ ਬੇਮੋਸਮੀ ਬਰਸਾਤ ਤੇ ਗੜੇ ਪੈਣ ਨਾਲ ਫਸਲ ਦੀ ਹੋਈ ਬਰਬਾਦੀ ਕਾਰਨ ਆਰਥਿਕ ਸਥਿਤੀ ਦਾ ਹਾਲ ਦਸਿੱਆ।ਰਾਹੁਲ ਗਾਂਧੀ ਦਾ ਕਹਿਣਾ ਹੈ ਿਕ ਜੇਕਰ ਭਾਜਪਾ ਸਰਕਾਰ ਿਕਸਾਨਾਂ ਦੀਆਂ ਸਮੱਸਿਆਵਾਂ ਦੇ ਹਲ ਲਈ ਕੋਈ ਠੋਸ ਕਦਮ ਨਹੀਂ ਲੈਦੀ ਤਾਂ ਪ੍ਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਾਂਗਰਸ ਲੋਕਸਭਾ ਿਵੱਚ ਘੇਰੇਗੀ।
ਪੰਜਾਬ ਦੌਰੇ ਦੋਰਾਨ ਰਾਹੁਲ ਨੇ ਜਤਾਈ ਿਕਸਾਨਾਂ ਨਾਲ ਹਮਦਰਦੀ