ਅਮਿ੍ੰਤਸਰ,ਪੰਜਾਬ ਦੇ ਉਪ- ਮੁੱਖ ਮੰਤਰੀ ਸੁਖਵੀਰ ਬਾਦਲ ਨੇ ਉਹਨਾਂ ਦੇ ਪਹੁੰਚਣ ਤੇ ਸਵਾਗਤ ਕੀਤਾ ਗਿਆ।ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਕਾਸ਼ ਸਿੰਘ ਬਾਦਲ ਮੰਗਲਵਾਰ ਨੂੰ ਇੱਕ ਮੰਚ ਤੇ ਇੱਕਠੇ ਨਜ਼ਰ ਆਂਏ।ਇਸ ਮੌਕੇ ਤੇ ਅਰੁਣ ਜੇਤਲੀ ਨੇ ਖਾਲਸਾ ਕਾਲੇਜ ਦੀ 108 ਵੀ ਵਰੇ੍ ਗੰਢ 'ਚ ਹਿੱਸਾ ਲਿਆ।ਦੋਵਾਂ ਨੇਤਾਵਾਂ ਨੇ ਇੱਕ ਮੰਚ ਤੇ ਇਹ ਸੰਦੇਸ਼ ਦੇਣ ਦੀ ਕੋਸ਼ਿਸ ਕੀਤੀ ਹੈ ਕਿ ਭਾਜਪਾ ਅਤੇ ਸ਼ੋ੍ਮਣੀ ਅਕਾਲੀ ਦਲ ਦੇ ਗਠਬੰਧਨ 'ਚ ਸਭ ਕੁੱਝ ਠੀਕ ਹੈ।ਅਰੁਣ ਜੇਤਲੀ ਨੇ ਕਿਹਾ ਕਿ ਅਮਿ੍ੰਤਸਰ ਨੂੰ ਹੈਰੀਟੇਜ ਸ਼ਹਿਰ ਦਾ ਦਰਜ਼ਾ ਦੇਣ 'ਚ ਖਾਲਸਾ ਕਾਲੇਜ ਦਾ ਮਹੱਤਵਪੂਰਨ ਯੋਗਦਾਨ ਹੈ।
ਇਸ ਸਮਾਰੋਹ 'ਚ ਕੇਂਦਰੀ ਮੰਤਰੀ ਹਰਸਿਮਰਤ ਵਿਜੇ ਸਾਂਪਲਾ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਵੀਰ ਬਾਦਲ ਸਹਿਤ ਕਈ ਨੇਤਾ ਮੋਜ਼ੂਦ ਰਹੇ।
ਜ਼ਿਕਰਯੋਗ ਹੈ ਕਿ ਕੇਂਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਬਾਦਲ ਅਤੇ ਅਨੇਕ ਨੇਤਾ ਇੱਕ ਰੈਲੀ ਨੂੰ ਸੰਬੋਧਨ ਕਰਨਗੇ ਅਤੇ ਕਈ ਵਿਕਾਸ ਪੋ੍ਜੈਕਟਾਂ ਦਾ ਨੀਂਹ ਪੱਥਰ ਰੱਖਣਗੇ।
For
more news updates please visit-www.punjab24news.com
