Pages

ਮੱਧ ਏਸ਼ੀਆ ਦੇ ਦੋਰੇ ਤੋਂ ਵਾਪਸ ਪਰਤੇ ਮੋਦੀ

ਨਵੀਂ ਦਿੱਲੀ,14 ਜੁਲਾਈ(ਬਿਊਰੋ) ਪ੍ਧਾਨ ਮੰਤਰੀ ਨਰਿੰਦਰ ਮੋਦੀ ਮੱਧ ਏਸ਼ੀਆ ਦੇ ਦੋਰੇ ਤੋਂ ਬਾਅਦ ਦੇਰ ਰਾਤ ਸੋਮਵਾਰ ਨੂੰ ਦਿੱਲੀ ਏਅਰਪੋਰਟ ਤੇ ਪਹੁੰਚੇ।ਚੀਨ,ਮੰਗੋਲੀਆ ਅਤੇ ਦੱਖਣੀ ਕੋਰੀਆ 'ਚ ਉਹਨਾਂ ਨੇ ਦੋਨਾਂ ਪੱਖਾਂ ਤੋਂ ਗੱਲਬਾਤ ਕੀਤੀ ਅਤੇ ਇਹਨਾਂ ਦੇਸ਼ਾ ਦੇ ਨਾਲ ਭਾਰਤ ਦੇ ਸੰਬੰਧਾ ਨੂੰ ਮਜ਼ਬੂਤ ਕਰਨ ਦੇ ਲਈ ਕਈ ਸਮਝੋਇਆ ਦੇ ਹਸਤਾਖਰ ਕੀਤੇ।
ਮੋਦੀ ਨੇ ਚੀਨ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ।ਫਿਰ ਮੰਗੋਲੀਆ ਰਵਾਨਾ ਹੋਏ,ਇੱਥੇ ਉਹਨਾਂ ਦੋਨਾਂ ਦੇਸ਼ਾ ਦੇ ਆਰਥਿਕ ਸਾਂਝੇਦਾਰੀ ਨੂੰ ਨਵੀਆਂ ਉਚਾਈਆ ਤੇ ਲਿਜਾਉਣ ਦਾ ਸੰਕਲਪ ਲਿਆ।ਦੱਖਣੀ ਕੋਰੀਆ ਦੇ ਇੰਨ ਦੇਸ਼ਾ ਦਾ ਦੋਰਾ ਪੀ.ਐਮ ਮੋਦੀ ਦਾ ਆਖਰੀ ਪੜਾਅ ਸੀ।ਦੱਖਣੀ ਕੋਰੀਆ ਨੇ ਭਾਰਤ ਨੂੰ ਸਮਾਰਟ ਸਿਟੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ,ਰੇਲਵੇ,ਊਰਜਾ ਉਤਪਾਦਨ ਅਤੇ ਵੱਖ-ਵੱਖ ਖੇਤਰਾਂ 'ਚ 10 ਅਰਬ ਡਾਲਰ ਮੁਹੱਈਆ ਕਰਨ ਦਾ ਫੈਸਲਾ ਕੀਤਾ।ਦੋਨਾਂ ਦੇਸ਼ ਆਪਣੇ ਸੰਬੰਧ ਨੂੰ ਇੱਕ ਵਿਸ਼ੇਸ਼ ਰਾਜਨੀਤਿਕ ਸਾਂਝੇਦਾਰੀ ਪਹੁੰਚਾਉਣ ਲਈ ਸਹਿਮਤ ਹੋਏ। 
For more news updates please visit-www.punjab24news.com