Punjab 24 News
Pages
(Move to ...)
ਮੁੱਖ ਪੰਨਾ
ਖਬਰਾਂ
ਵੀਡੀਓ
ਧਾਰਮਿਕ
ਸਿੱਖਿਆ
ਮਨੋਰੰਜਨ
ਸਿਆਸੀ
ਖੇਡਾਂ
ਸੰਪਰਕ
▼
ਹਿੰਦੁਸਤਾਨ ਯੂਨੀਲੀਵਰ ਬਾਜ਼ਾਰ 'ਚੋਂ ਹਟਾਵੇਗੀ ਨੌਰ ਨੂਡਲਸ
ਨਵੀ ਦਿੱਲੀ ,10 ਜੂਨ,(ਬਿਊਰੋ) ਹਿੰਦੁਸਤਾਨ ਯੂਨੀਲੀਵਰ ਲਿਮਟਿਡ ਨੂਡਲਸ ਨੋਰ ਦੀ ਚਾਈਨੀਜ਼ ਲੜੀ ਨੂੰ ਬਾਜ਼ਾਰ ਤੋਂ ਵਾਪਸ ਲੈਣ ਦਾ ਫੈਸਲਾ ਕਰ ਲਿਆ ਹੈ।ਕੇਦਰੀਂ ਖੁਰਾਕ ਸੁਰੱਖਿਆ ਰੈਗੂਲੇਟਰੀ (ਐਫ.ਐਸ.ਐਸ.ਆਈ) ਵਲੋਂ ਇਸ ਉਤਪਾਦ ਨੂੰ ਮਨਜ਼ੂਰੀ ਦੇਣ ਦਾ ਮਾਮਲਾ ਲਟਕਿਆ ਹੋਣ ਕਾਰਨ ਕੰਪਨੀ ਨੇ ਇਹ ਫੈਸਲਾ ਕੀਤਾ ਹੈ।
‹
›
Home
View web version