- 30 ਜੂਨ ਹੋਵੇਗੀ ਸੁਣਵਾਈ
ਮੁੰਬਈ,13 ਜੂਨ,ਨੈਸਲੇ ਇੰਡੀਆ ਨੂੰ ਅੱਜ ਬੰਬਈ ਹਾਈਕੋਰਟ ਤੋਂ ਰਾਹਤ ਨਹੀਂ ਮਿਲੀ ਹੈ ਕਿਉਂਕਿ ਅਦਾਲਤ ਨੇ ਕੇਂਦਰੀ ਖੁਰਾਕ ਸੁਰੱਖਿਆ ਰੈਗੂਲੇਟਰ ਅਤੇ ਮਹਾਰਾਸ਼ਟਰ ਸਰਕਾਰ ਵਲੋਂ ਉਸਦੇ ਮੈਗੀ ਨੂਡਲਸ ਉਤਪਾਦ ਦੀਆ 9 ਕਿਸਮਾਂ 'ਤੇ ਲਗਾਈ ਗਈ ਪਾਬੰਦੀ ਤੋਂ ਨਾਂਹ ਕਰ ਦਿੱਤੀ ਹੈ। ਅਦਾਲਤ ਨੇ ਭਾਰਤੀ ਖੁਰਾਕ ਸੁਰੱਖਿਆ ਅਤੇ ਮਾਪਦੰਡ ਅਥਾਰਟੀ ਅਤੇ ਮਹਾਂਰਾਸ਼ਟਰ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਉਹ 2 ਹਫਤਿਆ ਦੇ ਅੰਦਰ ਕੰਪਨੀ ਦੀ ਪਟੀਸ਼ਨ ਦੇ ਜਵਾਬ ਵਿੱਚ ਹਲਫਨਾਮਾਂ ਦਾਇਰ ਕਰੇ। ਅਦਾਲਤ ਇਸ ਮਾਮਲੇ ਦੀ ਸੁਣਵਾਈ 30 ਜੂਨ ਕਰੇਗੀ।
For more news updates visit:- www.punjab24news.com
For more news updates visit:- www.punjab24news.com
