Pages

ਮੋਦੀ ਦੇ ਕਜਾਖਿਸਤਾਨ ਪਹੁੰਚਣ ਤੇ ਹਿੰਦੀ ਧੁਣਾ ਨਾਲ ਕੀਤਾ ਗਿਆ ਸਵਾਗਤ

7 ਜੁਲਾਈ,(ਬਿਊਰੋ)ਪ੍ਧਾਨ ਮੰਤਰੀ ਨਰਿੰਦਰ ਮੋਦੀ ਦੀ ਛੇ ਦਿਨਾਂ ਦੀ ਯਾਤਰਾ ਦਾ ਅੱਜ ਦੂਸਰਾ ਦਿਨ ਹੈ।ਪੀ.ਐਮ ਮੋਦੀ ਕਜਾਖਿਸਤਾਨ 'ਚ ਉਹਨਾ ਨੇ ਭਾਰਤੀ ਸਮੁਦਾਇ ਦੇ ਲੋਕਾਂ ਨਾਲ ਮਿਲੇ।ਮੋਦੀ ਦੇ ਸਵਾਗਤ 'ਚ ਹਿੰਦੀ ਗਾਣਿਆ ਦੀ ਧੁਨ ਬਜਾਈ ਗਈ। ਭਾਰਤ ਅਤੇ ਉਜੇਬਕਿਸਤਾਨ 'ਚ ਵਿਦੇਸ਼ 'ਚ ਸਥਿਤ ਇੱਕ ਦੂਸਰੇ ਦੇ ਦੂਤਾਵਾਸੋ ਵਿੱਚ ਅਤੇ ਸੰਸਕਿ੍ਤੀ 'ਚ ਸਹਿਯੋਗ ਲਈ ਤਿੰਨ ਸਮਝੋਤੇ ਕੀਤੇ ਗਏ।ਇਸ ਦੇ ਇਲਾਵਾ ਦੋਨਾਂ ਦੇਸ਼ਾ ਨੇ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ,ਰੱਖਿਆ  ਅਤੇ ਸਾਈਬਰ ਸੁਰੱਖਿਆ  ਦੇ ਖੇਤਰ 'ਚ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਦੀ ਆਸ ਜਤਾਈ ਜਾ ਰਹੀ ਹੈ।ਖਾਸ ਤੌਰ ਤੇ ਖੇਤੀਬਾੜੀ ਦੇ ਖੇਤਰ 'ਚ ਉਜੇਬਿਕਸਤਾਨ ਦਾ ਰੁੱਖ ਬੇਹਦ ਉਤਸ਼ਾਹਜਨਕ ਸੀ।