Pages

ਅਮਿਤ ਸ਼ਾਹ ਅੱਜ ਕਰਨਗੇ ਰਾਜਗ ਪ੍ਚਾਰ ਅਭਿਆਨ ਦਾ ਉਦਘਾਟਨ

ਭਾਜਪਾ ਨੇਤਾ ਅਮਿਤ ਸ਼ਾਹ ਅੱਜ ਗਾਂਧੀ ਮੇਦਾਨ ਵਿੱਚ 160 ਰਾਜਗ ਪਰਿਵਰਤਨ ਰੱਥਾਂ ਨੂੰ ਸਾਝੇ ਪ੍ਚਾਰ ਦਾ ਸ਼ੁੱਭ-ਆਰੰਭ ਕਰਨਗੇ।ਬਾਰਿਸ਼ ਦੌਰਾਨ ਸੈਕੜੇ ਕਰਮਚਾਰੀ ਮੈਦਾਨ ਵਿੱਚ ਪਹੁੰਚ ਚੁੱਕੇ ਹਨ।ਕੇਂਂਦਰੀ ਮੰਤਰੀ ਅਨੰਤ ਕੁਮਾਰ ਬਿਹਾਰ ਭਾਜਪਾਂ ਨੇਤਾ ਭੁਪੇਂਦਰ ਯਾਦਵ,ਪੂਰਵ ਮੁੱਖ ਮੰਤਰੀ ਸ਼ੁਸ਼ੀਲ ਮੋਦੀ,ਬਿਹਾਰ ਵਿਧਾਨ ਸਭਾ ਦੇ ਨੇਤਾ ਵਿਰੋਧੀ ਨੰਦ ਕਿਸ਼ੋਰ ਯਾਦਵ,ਪੂਰਵ ਮੁੱਖ ਮੰਤਰੀ ਜੀਤਨਰਾਮ ਮਾਂਝੀ,ਭਾਜਪਾ ਨੇਤਾ ਸਹਨਵਾਜ਼ ਹੁਸੈਨ,ਬਿਹਾਰ ਦੇ ਪੂਰਵ ਕਿ੍ਸ਼ੀ ਮੰਤਰੀ ਨਰੇਂਦਰ ਸਿੰਘ,ਮਹਾਂਚੰਦ ਸਿੰਘ ਅਤੇ ਬੀ.ਪਟੇਲ ਪਹੁੰਚ ਚੁੱਕੇ ਹਨ।