- ਖੂਨਦਾਨ ਕੈਂਪ ਅਤੇ ਫੋਟੋਗ੍ਫਾਰੀ ਪ੍ਦਰਸ਼ਨੀ ਦਾ ਵੀ ਲਗਾਈ ਗਈ
ਜਲੰਧਰ(ਗਗਨ),ਜਲੰਧਰ ਫੋਟੋਗ੍ਫਾਰਜ਼ ਕਲੱਬ ਦੇ ਫਾਊਂਡਰ ਪ੍ਧਾਨ ਅਰਵਿੰਦਰਪਾਲ ਸਿੰਘ ਚਾਵਲਾ ਦੀ ਪ੍ਧਾਨਗੀ 'ਚ ਡਾਇਰੈਕਟਰੀ ਅਤੇ ਡਾਇਰੀ ਰਿਲੀਜ਼ ਸਮਾਰੋਹ ਕਰਵਾਇਆ ਗਿਆ।ਇਸ ਮੋਕੇ ਤੇ ਕੇ.ਡੀ ਭੰਡਾਰੀ ਬਤੋਰ ਮੁੱਖ ਮਹਿਮਾਨ ਪਹੁੰਚੇ।ਸ਼ੀ੍ ਕੇ.ਡੀ ਭੰਡਾਰੀਨੇ ਕਲੱਬ ਨੂੰ ਆਪਣੇ ਵੱਲੋਂ 1 ਲੱਖ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਗਿਆ।ਇਹ ਸਮਾਰੋਹ ਸ਼ੁੱਕਰਵਾਰ ਨੂੰ ਜਲਵਿਲਾਸ 'ਚ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ।ਇਸ ਸਮਾਰੋਹ ਤੇ ਫੋਟੋਗ੍ਫਾਰਜ਼ ਕਲੱਬ ਦੇ ਸਾਰੇ ਮੈਂਬਰਾਂ ਦੁਆਰਾ ਹਿੱਸਾ ਲਿਆ ਗਿਆ ਅਤੇ ਆਪਸ ਵਿੱਚ ਵਿਚਾਰ ਵਟਾਂਦਰੇ ਕੀਤੇ ਗਏ।ਸਮਾਰੋਹ ਸਥਾਨ ਤੇ ਵੀਡਿਓ ਅਤੇ ਸਟਿੱਲ ਫੋਟੋਗ੍ਫਾਰੀ ਨਾਲ ਸੰਬੰਧਿਤ ਪ੍ਮੁੱਖ ਕੰਪਨੀਆ ਵੱਲੋ ਵਰਕਸ਼ਾਪ ਅਤੇ ਆਪਣੇ ਉਤਪਾਦਾਂ ਦੀ ਪ੍ਦਰਸ਼ਨੀ ਲਗਾਈ ਗਈ।
ਰਿਲੀਜ਼ ਡਾਇਰੈਕਟਰੀ ਅਤੇ ਡਾਇਰੀ ਵਿੱਚ ਘੱਟੋ-ਘੱਟ ੭੦੦ ਮੈਂਬਰਾ ਦੇ ਨਾ ਅਤੇ ਐੱਡਰੈਸ ਨੂੰ ਪ੍ਕਾਸ਼ਿਤ ਕੀਤਾ ਗਿਆ ਹੈ।
For more news updates visit:- www.punjab24news.com
For more news updates visit:- www.punjab24news.com
