Pages

ਬਾਜ਼ਾਰ ਜਾਂ ਕਿਸੇ ਵੀ ਆਊਟਲੇਟ ਤੇ ਨਹੀਂ ਬਿਕੇਗੀ ਮੈਗੀ


  • ਅੱਜ ਦਿੱਲੀ ਸਰਕਾਰ ਲੈ ਸਕਦੀ ਹੈ ਵੱਡਾ ਫੈਸਲਾ


ਜਲੰਧਰ, (ਬਿਊਰੋ) ਵਿਵਾਦ 'ਚ ਆਉਣ ਵਾਲੀ  ਨੇਸਲੇ ਕੰਪਨੀ ਦੀ ਮੈਗੀ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ।ਮੈਗੀ ਵਿੱਚ ਖਤਰਨਾਕ ਕੇਮੀਕਲ(ਲੈਡ,ਸੋਡੀਅਮ ਗਲੁਕਾਮੇਟ)ਦੀ ਮਾਤਰਾ ਜਿਆਦਾ ਪੈਣ ਕਰਕੇ ਖਾਦ ਸੁਰੱਖਿਆ ਵਿਭਾਗ ਨੇ ਇਸ ਦੀ ਵਿਕਰੀ ਤੇ ਪਾਬੰਦੀ ਲਗਾ ਦਿੱਤੀ ਹੈ।ਇਸ ਤੋਂ ਇਲਾਵਾ ਇਹ ਮੈਗੀ ਵੀ ਬਾਜ਼ਾਰ ਜਾਂ ਕਿਸੇ ਵੀ ਆਊਟਲੇਟ ਨਹੀਂ ਮਿਲੇਗੀ।ਦਿੱਲੀ ਵਿੱਚ ਮੈਗੀ ਦੇ ਸੈਂਪਲ ਫੇਲ੍ਹ ਹੋਣ ਤੋਂ ਬਾਅਦ ਦਿੱਲੀ ਦੇ ਸਵਾਸਥ ਮੰਤਰੀ ਨੇ ਮੈਗੀ ਅਤੇ ਨੇਸਲੇ ਦੇ ਅਧਿਕਾਰੀਆ ਦੀ ਬੈਠਕ ਬੁਲਾਈ ਹੈ।ਇਸ ਬੈਠਕ 'ਚ ਮੈਗੀ ਦੇ ਬੈਨ ਲਗਾਉਣ ਦਾ ਫੈਸਲਾ ਲਿਆ ਜਾ ਸਕਦਾ ਹੈ।
For more news updates visit:- www.punjab24news.com