Pages

6 ਜੂਨ ਤੱਕ ਬੰਦ ਰਹੇਗਾ ਗੁਰਾਇਆਂ ਦਾ ਰੇਲਵੇ ਫਾਟਕ

ਜਲੰਧਰ,(ਪ੍ਰੀਤ)ਗੁਰਾਇਆਂ,ਰੇਲਵੇ ਵਿਭਾਗ ਤੋਂ ਮਿਲੀ ਸੂਚਨਾਂ ਮੁਤਾਬਿਕ ਫਾਟਕ ਨੰਬਰ-83 ਦੀ ਜਰੂਰੀ ਮੁਰੰਮਤ ਕਾਰਨ ਸਵੇਰੇ 8 ਵਜੇ ਤੋਂ ਰਾਤ 8  ਵਜੇ ਤੱਕ 6 ਜੂਨ ਤੱਕ ਬਂਦ ਰਹੇਗਾ। ਇਸ ਨਾਲ ਗੁਰਾਇਆ,ਬੋਪਾਰਾਏ,ਰੁੜਕਾਂ ਕਲਾਂ,ਬੰਡਾਲਾ,ਜੰਡਿਆਲਾ ਦੇ ਟ੍ਰੇਫਿਕ ਪ੍ਰਭਾਵਿਤ ਰਹੇਗੀ।