ਕਾਠਮੰਡੁ /ਵਾਸ਼ਿੰਗਟਨ ੨੮ ਅਪ੍ੇੇਲ ਸ਼ਨੀਵਾਰ ਆਏ ਜਬਰਦਸਤ ਝਟਕੇ ਨੇ ਭਾਰਤ ਦਾ ਹਿੱਸਾ ਲਗਪਗ ੧੦ ਫੁੱਟ ਉੱਤਰ ਵੱਲ ਿਖਸਕ ਿਗਆ ਹੈ।ਨੇਪਾਲ ਦੇ ਪ੍ਧਾਨ ਮੰਤਰੀ ਸ਼ੁਸੀਲ ਕੋਇਰਾਲਾ ਦਾ ਕਹਿਣਾ ਹੈ ਿਕ ਿੲਸ ਝਟਕੇ ਦੌਰਾਨ ਮਰਨ ਵਾਲਿਆ ਦੀ ਿਗਣਤੀ ੧੦,੦੦੦ ਤਕ ਪਹੁੰਚ ਸਕਦੀ ਹੈ।ਹਾਲਾਂਕਿ ਿੲਸ ਭੁਚਾਲ ਕਾਰਨ ਮਾਊਂਟ ਏਵਰਸਟ ਨੂੰ ਕੋਈ ਖਾਸ ਫਰਕ ਨਹੀਂ ਿਪਆ।