Pages

ਅੱਜ ਜਲੰਧਰ ਤੇ ਮੋਹਾਲੀ 'ਚ ਸਮਾਰਟ ਸਿਟੀ ਲਈ ਮੁਕਾਬਲਾ

 ਜਲੰਧਰ,7 ਜੁਲਾਈ(ਹਰਪੀ੍ਤ)ਪ੍ਧਾਨ ਮੰਤਰੀ ਨਰਿੰਦਰ ਮੋਦੀ ਦੀ ਖਾਹਿਸ਼ੀ ਯੋਜਨਾ ਸਮਾਰਟ ਸਿਟੀ ਪਾ੍ਜੈਕਟ ਸੂਬਾ ਸਰਕਾਰ ਕੋਲ ਦਾਅਵਾ ਜਤਾਉਣ ਲਈ ਪੰਜਾਬ ਦੇ 6 ਸ਼ਹਿਰਾਂ ਦੇ ਨੁਮਾਇੰਦੇ ਅੱਜ ਚੰਡੀਗੜ੍ ਹੋ ਰਹੀ ਉੱਚ ਪੱਧਰੀ ਬੈਠਕ 'ਚ ਹਿੱਸਾ ਲੈ ਰਹੇ ਹਨ ਅਤੇ ਅੱਜ ਸ਼ਾਮ ਨੂੰ 5 ਵਜੇ ਜਲੰਧਰ ਵਿਖੇ ਹੋਵੇਗੀ ਡਿਜੀਟਲ ਇੰਡੀਆ ਵੀਕ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਦੀ ਪ੍ਧਾਨਗੀ ਡਿਪਟੀ ਕਮਿਸ਼ਨਰ ਜਲੰਧਰ ਸ਼ੀ੍ ਕਮਲ ਕਿਸ਼ੋਰ ਯਾਦਵ ਕਰਨਗੇ।ਅਕਾਲੀਆ ਦੀ ਚੱਲੀ ਤਾਂ ਮੋਹਾਲੀ ਹੋਵੇਗਾ ਸਮਾਰਟ, ਭਾਜਪਾਈ ਸਟੈਂਡ ਲੈਣ ਤਾਂ ਜਲੰਧਰ ਸਮਾਰਟ ਬਣੇਗਾ ।